BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਭਾਰਤ ਦੇ ਕਈ ਇਲਾਕਿਆਂ ਵਿੱਚੋਂ ਕਿਉਂ ਗਾਇਬ ਹੋਏ ਬੱਦਲ, ਕੀ ਹੁੰਦਾ ਹੈ 'ਮਾਨਸੂਨ ਬ੍ਰੇਕ' ਅਤੇ ਕਦੋਂ ਪਵੇਗਾ ਮੀਂਹ?
ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਅਚਾਨਕ ਬੰਦ ਹੋ ਗਿਆ ਹੈ, ਅਤੇ ਅਗਲੇ ਹਫ਼ਤੇ ਤੱਕ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਇਲਾਕਿਆਂ ਵਿੱਚ ਤਾਪਮਾਨ ਫਿਰ ਤੋਂ ਵੱਧ ਸਕਦਾ ਹੈ।
'ਸਤਲੁਜ' ਫ਼ਿਲਮ ਦੇ ਵਿਰੋਧ ਵਿੱਚ ਰਵਨੀਤ ਬਿੱਟੂ ਨੇ ਕੀ ਤਰਕ ਦਿੱਤੇ, ਭਾਜਪਾ ਆਗੂ ਬਿੱਟੂ ਦੇ ਬਿਆਨਾਂ ਬਾਰੇ ਕੀ ਬੋਲੇ
‘ਸਤਲੁਜ’ ਫਿਲਮ ਵਿਵਾਦ ਵਿੱਚ ਰਵਨੀਤ ਬਿੱਟੂ ਨੇ 25 ਹਜ਼ਾਰ ਦੇ ਅੰਕੜੇ ’ਤੇ ਸਬੂਤ ਮੰਗੇ, ਜਦਕਿ ਇਕਬਾਲ ਸਿੰਘ ਲਾਲਪੁਰਾ ਅਤੇ ਮਨੋਰੰਜਨ ਕਾਲੀਆ ਨੇ ਤੱਥਾਂ ਤੇ ਸੰਜਮ ਨਾਲ ਗੱਲ ਕਰਨ ਦੀ ਅਪੀਲ ਕੀਤੀ।
ਪ੍ਰੈਗਨੈਂਸੀ ਵਿੱਚ ਲਈਆਂ ਗਈਆਂ ਦਵਾਈਆਂ ਕੀ ਬੱਚੇ ਤੱਕ ਪਹੁੰਚਦੀਆਂ ਹਨ? ਭਾਰਤ ਵਿੱਚ ਚੱਲ ਰਿਹਾ ਪ੍ਰੀਖਣ ਦੇਵੇਗਾ ਇਸ ਦਾ ਜਵਾਬ
ਹਾਲਾਂਕਿ ਇਹ ਤਕਨੀਕ ਹਾਲੇ ਸ਼ੁਰੂਆਤੀ ਪੜਾਅ ਵਿਚ ਹੈ ਪਰ ਪਲੇਸੈਂਟਾ ਆਨ ਏ ਚਿੱਪ ਵਿਗਿਆਨਕਾਂ ਨੂੰ ਗਰਭ ਅਵਸਥਾ ਦੀਆਂ ਲੁਕੀ ਹੋਈਆਂ ਜੈਵਿਕ ਪ੍ਰਕਿਰਿਆਵਾਂ ਨੂੰ ਸਮਝਣ ਲਈ ਇੱਕ ਨਵਾਂ ਰਾਹ ਦਿੰਦੀ ਹੈ।
'ਸਤਲੁਜ' ਫ਼ਿਲਮ ਹੁਣ ਭਾਰਤ ਦੇ ਨਾਲ-ਨਾਲ ਹੋਰ ਮੁਲਕਾਂ ਵਿੱਚ ਵੀ ਨਹੀਂ ਦਿਖੇਗੀ, ਜ਼ੀ5 ਤੋਂ ਕੌਮਾਂਤਰੀ ਪੱਧਰ 'ਤੇ ਹਟੀ, ਪੰਜਾਬ ਦੇ ਪਿੰਡਾਂ 'ਚ ਸਕ੍ਰੀਨਿੰਗ ਜਾਰੀ
ਸੋਸ਼ਲ ਮੀਡੀਆ ਉੱਤੇ ਵੀ ਇਸ ਸਬੰਧੀ ਕਾਫੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਕਈ ਲੋਕਾਂ ਨੇ ਲਿਖਿਆ ਕਿ ਉਹ ਹੁਣ ਆਪਣੇ ਦੇਸ਼ ਵਿੱਚ ਇਸ ਫ਼ਿਲਮ ਨੂੰ ਨਹੀਂ ਦੇਖ ਪਾ ਰਹੇ ਹਨ।
ਭਾਰਤੀ ਵਿਗਿਆਨੀ ਦਿਮਾਗ਼ ਦੇ ਆਖ਼ਰੀ ਅਣ-ਸੁਲਝੇ ਹਿੱਸੇ ਦੀ ਕਿਵੇਂ ਮੈਪਿੰਗ ਕਰ ਰਹੇ ਹਨ? ਕਿਹੜੇ ਸਵਾਲਾਂ ਦੇ ਮਿਲ ਸਕਦੇ ਹਨ ਜਵਾਬ
ਨਵਾਂ ਐਟਲਸ ਮਨੁੱਖੀ ਦਿਮਾਗ਼ ਦੇ ਰਹੱਸਾਂ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕਰੇਗਾ, ਪਰ ਵਿਗਿਆਨੀਆਂ ਨੂੰ ਇੱਕ ਬਹੁਤ ਜ਼ਿਆਦਾ ਵਿਸਤ੍ਰਿਤ ਨਕਸ਼ਾ ਦੇ ਕੇ ਇਹ ਉਨ੍ਹਾਂ ਨੂੰ ਬਿਹਤਰ ਸਵਾਲ ਪੁੱਛਣ ਅਤੇ ਉਨ੍ਹਾਂ ਦੇ ਜਵਾਬ ਲੱਭਣ ਵਿੱਚ ਮਦਦ ਕਰ ਸਕਦਾ ਹੈ।
ਗੁਜਰਾਤ ਦਾ ਊਨਾ ਕਾਂਡ: ਧਰਮ ਛੱਡਿਆ, ਕਿੱਤਾ ਬਦਲਿਆ, ਕਿਵੇਂ ਬਦਲ ਗਈ ਦਲਿਤ ਪਰਿਵਾਰ ਦੀ ਪੂਰੀ ਜ਼ਿੰਦਗੀ
11 ਜੁਲਾਈ 2016 ਨੂੰ ਗੁਜਰਾਤ ਦੇ ਊਨਾ ਵਿੱਚ ਕਥਿਤ ਗਊ ਰੱਖਿਅਕਾਂ ਨੇ ਦਲਿਤ ਨੌਜਵਾਨਾਂ ਦੀ ਕੁੱਟਮਾਰ ਕੀਤੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਅੱਜ ਵੀ ਉਹ ਇਨਸਾਫ਼ ਦੀ ਉਡੀਕ ਕਰ ਰਹੇ ਹਨ।
ਉਹ ਅੰਗਰੇਜ਼ ਕਲਾਕਾਰ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਬਣਾਏ ਅਤੇ ਸਿੱਖਾਂ ਨੂੰ ਵਾਰ-ਵਾਰ 'ਆਕਰਸ਼ਕ' ਕਿਹਾ
ਐਮਿਲੀ ਈਡਨ ਨੇ 1830 ਦੇ ਦਹਾਕੇ ਵਿੱਚ ਉੱਤਰੀ ਭਾਰਤ ਦੀ ਯਾਤਰਾ ਕੀਤੀ, ਜਿੱਥੇ ਉਸ ਨੇ ਰਾਜਕੁਮਾਰਾਂ, ਯੋਧਿਆਂ, ਪਹਾੜੀ ਭਾਈਚਾਰਿਆਂ ਅਤੇ ਇੱਥੋਂ ਤੱਕ ਕਿ ਜਾਨਵਰਾਂ ਦੇ ਵੀ ਚਿੱਤਰ ਬਣਾਏ।
ਸਤਲੁਜ: ਜਸਵੰਤ ਸਿੰਘ ਖਾਲੜਾ ਬਾਰੇ ਬਣੀ ਫ਼ਿਲਮ ਸਾਨੂੰ ਪੰਜਾਬ ਬਾਰੇ ਕੀ ਦੱਸਦੀ ਹੈ ਅਤੇ ਇਸ ਦਾ ਪੰਜਾਬੀ ਸਮਾਜ 'ਤੇ ਕੀ ਸੰਭਾਵਿਤ ਅਸਰ ਹੋ ਸਕਦਾ ਹੈ – ਨਜ਼ਰੀਆ
ਫ਼ਿਲਮ ‘ਸਤਲੁਜ’ ਪੰਜਾਬ ਦੇ ਕਾਲੇ ਦੌਰ, ਖਾਲੜਾ ਦੇ ਸੰਘਰਸ਼ ਅਤੇ ਅਣਸੁਲਝੇ ਸਵਾਲਾਂ ਨੂੰ ਮੁੜ ਸਾਹਮਣੇ ਲਿਆਉਂਦੀ ਹੈ—ਪਰ ਕੀ ਇਹ ਪੂਰੀ ਤਸਵੀਰ ਦਿਖਾਉਂਦੀ ਹੈ?
ਸਕਿੱਨ ਸੋਹਣੀ ਤੇ ਚਮਕਦਾਰ ਚਾਹੀਦੀ ਹੈ ਤਾਂ ਇਹ 5 ਫਾਰਮੂਲੇ ਪਤਾ ਹੋਣੇ ਜ਼ਰੂਰੀ ਹਨ
ਹਰ ਕੋਈ ਸੋਹਣੀ ਅਤੇ ਚੰਗੀ ਸਕਿੱਨ ਚਾਹੁੰਦਾ ਹੈ ਪਰ ਇਸ ਲਈ ਕਰਨਾ ਕੀ ਹੈ, ਜਾਣੋ ਡਰਮਾਟੋਲੋਜਿਸਟ ਨਵਜੋਤ ਅਰੋੜਾ ਕੀ ਦੱਸ ਰਹੇ ਹਨ
ਬੀਬੀਸੀ ਵਿਸ਼ੇਸ਼
1984 'ਚ ਹੋਇਆ ਇੱਕ ਕਤਲ, ਨਾ ਕੋਈ ਸਬੂਤ ਨਾ ਕੋਈ ਦੁਸ਼ਮਣੀ, 42 ਸਾਲ ਲੰਬੀ ਉਡੀਕ ਤੇ ਪੁਲਿਸ ਦਾ ਸਟਿੰਗ, ਫਿਰ ਇੰਝ ਹੱਥੇ ਚੜ੍ਹੇ ਦੋ ਭਰਾ
ਇਸ ਹਮਲੇ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ, ਕੋਈ ਫੋਰੈਂਸਿਕ ਸਬੂਤ ਨਹੀਂ ਸੀ, ਕੋਈ ਸਪਸ਼ਟ ਮਕਸਦ ਨਹੀਂ ਸੀ...
ਈ 20 ਪੈਟਰੋਲ ਦਾ ਗੱਡੀਆਂ 'ਤੇ ਕੀ ਅਸਰ ਹੁੰਦਾ ਹੈ ? ਸਰਕਾਰ ਅਤੇ ਮਾਹਰਾਂ ਦਾ ਇਸ ਬਾਰੇ ਕੀ ਕਹਿਣਾ ਹੈ ?
ਇਸ ਵਿਵਾਦ ’ਤੇ ਸੋਸ਼ਲ ਮੀਡੀਆ 'ਤੇ ਵੀ ਬਹਿਸ ਹੋ ਰਹੀ ਹੈ ਅਤੇ ਕਈ ਲੋਕ ਆਪਣੀਆਂ ਗੱਡੀਆਂ ’ਚ ਆ ਰਹੀ ਖ਼ਰਾਬੀ ਦਾ ਜ਼ਿਕਰ ਕਰ ਰਹੇ ਹਨ।
ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਲੱਛਣ ਕੀ ਹਨ ਅਤੇ ਇਹ ਦੇਰ ਨਾਲ ਕਿਉਂ ਨਜ਼ਰ ਆਉਂਦੇ ਹਨ ? ਜਾਣੋ ਸਭ ਤੋਂ ਵੱਧ ਖ਼ਤਰਾ ਕਿੰਨਾ ਨੂੰ ਹੁੰਦਾ ਹੈ ?
ਮਾਹਰਾਂ ਮੁਤਾਬਕ ਕ੍ਰੋਨਿਕ ਕਿਡਨੀ ਡਿਜ਼ੀਜ਼ ਨੂੰ ਅਕਸਰ "ਖਾਮੋਸ਼ ਬਿਮਾਰੀ" ਜਾਂ "ਖਾਮੋਸ਼ ਕਾਤਲ" ਕਿਹਾ ਜਾਂਦਾ ਹੈ। ਖੇਤਾਂ ਵਿੱਚ ਕੰਮ ਕਰ ਵਾਲੇ ਲੋਕਾਂ ਉੱਤੇ ਵੀ ਇਸ ਦਾ ਵੱਧ ਪ੍ਰਭਾਵ ਦੇਖਿਆ ਜਾਂਦਾ ਹੈ।
ਦਿਲਜੀਤ ਦੀ 'ਪੰਜਾਬ 1984' ਨੂੰ ਕੌਮੀ ਸਨਮਾਨ ਮਿਲਿਆ ਪਰ 'ਸਤਲੁਜ' ਹਟੀ, 80-90ਵਿਆਂ ਦੇ ਦਹਾਕੇ ਬਾਰੇ ਬਣੀਆਂ ਦੋ ਫ਼ਿਲਮਾਂ ਵੱਖਰੀਆਂ ਕਿਵੇਂ?
ਸਤਲੁਜ ਵਿੱਚ ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ, ਜਦਕਿ ਪੰਜਾਬ 1984 ਵਿੱਚ ਉਨ੍ਹਾਂ ਨੇ ਸ਼ਿਵਜੀਤ ਸਿੰਘ ਨਾਮ ਦੇ ਕਾਲਪਨਿਕ ਪਾਤਰ ਦਾ ਰੋਲ ਨਿਭਾਇਆ ਸੀ
ਅਮਰੀਕਾ 'ਚ ਲਾਰੈਂਸ ਬਿਸ਼ਨੋਈ 'ਤੇ ਕੇਸ: ਕੀ ਭਾਰਤ ਆਪਣੀ ਜੇਲ੍ਹ 'ਚ ਕੈਦ ਮੁਲਜ਼ਮਾਂ ਨੂੰ ਅਮਰੀਕਾ ਦੇ ਸਪੁਰਦ ਕਰ ਸਕਦਾ ਹੈ
ਅਮਰੀਕਾ ਨੇ ਬਿਸ਼ਨੋਈ ਗੈਂਗ ਸਮੇਤ ਤਿੰਨ ਗਰੁੱਪਾਂ ਖ਼ਿਲਾਫ਼ ਕਾਰਵਾਈ ਕਰਕੇ 24 ਸ਼ੱਕੀਆਂ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ, ਜਿਸ ਨਾਲ ਹਵਾਲਗੀ, ਕਾਨੂੰਨੀ ਅਧਿਕਾਰ ਖੇਤਰ ਅਤੇ ਭਾਰਤ-ਅਮਰੀਕਾ ਸਬੰਧਾਂ ਬਾਰੇ ਕਈ ਚਰਚਾਵਾਂ ਸਰਗਰਮ ਹੋਈਆਂ।
'ਮੁੱਖ ਮੰਤਰੀ ਵੰਗਾਰ ਰਹੇ ਹਨ', ਬੇਅਦਬੀ ਸੋਧ ਕਾਨੂੰਨ, ਵਿਵਾਦਿਤ ਵੀਡੀਓ ਸਣੇ ਮਾਨ ਦੇ ਪੋਸਟਰਾਂ ਬਾਰੇ ਕੀ ਬੋਲੇ ਜਥੇਦਾਰ ਕੁਲਦੀਪ ਸਿੰਘ ਗੜਗੱਜ
ਲੰਘੇ ਹਫਤਿਆਂ ਦੌਰਾਨ ਬੇਅਦਬੀ ਸੋਧ ਕਾਨੂੰਨ, ਵਿਵਾਦਿਤ ਵੀਡੀਓ ਅਤੇ ਹੋਰ ਕੁਝ ਮਸਲਿਆਂ ਉੱਤੇ ਪੰਜਾਬ ਵਿੱਚ ਖੂਬ ਚਰਚਾ ਹੋਈ ਹੈ। ਇਨ੍ਹਾਂ ਮਸਲਿਆਂ ਬਾਰੇ ਗਿਆਨੀ ਕੁਲਦੀਪ ਸਿੰਘ ਗੜਗੱਜ ਕੀ ਬੋਲੇ ਹਨ, ਜਾਣੋ
ਕੀ ਭਾਰਤ ਵਿੱਚ ਇਸਲਾਮ ਦੇ ਆਉਣ 'ਚ ਕਾਲੀ ਮਿਰਚ ਦੀ ਵੀ ਕੋਈ ਭੂਮਿਕਾ ਸੀ?
ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਇਸਲਾਮ ਦਾ ਆਗਮਨ ਕਿਸੇ ਇੱਕ ਘਟਨਾ ਦਾ ਨਤੀਜਾ ਨਹੀਂ ਸੀ ਬਲਕਿ ਇਹ ਕਈ ਸਦੀਆਂ ਤੱਕ ਚੱਲਣ ਵਾਲੀ ਇਤਿਹਾਸਕ ਅਤੇ ਸਮਾਜਿਕ ਪ੍ਰਕਿਰਿਆ ਦਾ ਨਤੀਜਾ ਸੀ।
'ਦਿਲਜੀਤ ਦਾ ਇੱਕ ਟੂਰ ਮੁੱਕਦਾ ਨਹੀਂ, ਦੂਜੇ ਦੇ ਟਿਕਟ ਖੁੱਲ੍ਹ ਜਾਂਦੇ, ਉਹੀ ਜਦੋਂ ਜਸਵੰਤ ਬਣ ਕੇ ਵੈਣ ਪਾਵੇ ਤਾਂ ਸਾਡੇ ਕੋਲੋਂ 48 ਘੰਟੇ ਬਰਦਾਸ਼ਤ ਨਹੀਂ ਹੁੰਦਾ' – ਹਨੀਫ਼ ਦਾ ਵਲੌਗ
ਦਿਲਜੀਤ ਦੀ ਫਿਲਮ ਸਤਲੁਜ ਪਹਿਲਾਂ ਓਟੀਟੀ ਉੱਤੇ ਰਿਲੀਜ਼ ਹੋਈ ਤੇ ਫਿਰ ਉਸ ਨੂੰ ਰੋਕ ਦਿੱਤਾ ਗਿਆ। ਇਹ ਫਿਲਮ ਜਸਵੰਤ ਖਾਲੜਾ ਦੇ ਜੀਵਨ ਉੱਤੇ ਬਣੀ ਹੈ। ਇਸ ਪੂਰੇ ਘਟਨਾਕ੍ਰਮ ਉੱਤੇ ਮੁਹੰਮਦ ਹਨੀਫ਼ ਦੀ ਟਿੱਪਣੀ।
ਪੰਜਾਬ ਦੇ ਪਿੰਡਾਂ 'ਚ ਵੱਡੀਆਂ ਸਕਰੀਨਾਂ 'ਤੇ ਦਿਖਾਈ ਜਾ ਰਹੀ ਫ਼ਿਲਮ 'ਸਤਲੁਜ', ਭਾਵੁਕ ਹੋਏ ਲੋਕ ਕੀ ਬੋਲ ਰਹੇ
ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਫਿਲਮ ਦਿਖਾਉਣ ਦਾ ਪ੍ਰਬੰਧ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕਾਨੂੰਨੀ ਕਾਰਵਾਈ ਲਈ ਤਿਆਰ ਹਨ।
ਫ਼ਿਲਮ ਸਤਲੁਜ: ਸੈਂਸਰ ਬੋਰਡ ਕਿਸ ਅਧਾਰ ਉੱਤੇ ਫ਼ਿਲਮ ਨੂੰ ਰੋਕ ਸਕਦਾ ਹੈ, ਕੀ ਓਟੀਟੀ ਉੱਤੇ ਵੀ ਸੈਂਸਰ ਬੋਰਡ ਦਾ ਕੰਟਰੋਲ ਹੈ
ਸ਼ਵੇਤਾਸ੍ਰੀ ਮਜੂਮਦਾਰ ਦੱਸਦੇ ਹਨ ਕਿ ਆਈਟੀ ਰੂਲਜ਼ ਵਿੱਚ "ਰਾਸ਼ਟਰੀ ਸੁਰੱਖਿਆ" ਨੂੰ ਵੱਖਰੇ ਤੌਰ 'ਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ। ਇਹ ਸੰਵਿਧਾਨ ਦੀ ਧਾਰਾ 19(2) (ਪ੍ਰਗਟਾਵੇ ਦੀ ਆਜ਼ਾਦੀ 'ਤੇ ਲਗਾਈਆਂ ਜਾਣ ਵਾਲੀਆਂ ਉਚਿਤ ਪਾਬੰਦੀਆਂ) ਅਤੇ ਧਾਰਾ 69A ਦੀ ਸੂਚੀ ਵਿੱਚੋਂ ਲਿਆ ਗਿਆ ਹੈ
ਫ਼ਿਲਮ 'ਸਤਲੁਜ' ਨੇ 6 ਜੀਅ ਗੁਆਉਣ ਵਾਲੇ ਪਰਿਵਾਰ ਦੇ ਜ਼ਖਮ ਤਾਜ਼ਾ ਕੀਤੇ: 'ਉਹ ਸਮਾਂ ਸੀ ਜਦੋਂ ਘਰ ’ਚ ਔਰਤਾਂ ਹੀ ਬਚੀਆਂ ਸੀ’
ਫ਼ਿਲਮ ਸਤਲੁਜ ਨੇ ਪੰਜਾਬ ਦੇ 1992–93 ਦੌਰਾਨ ਕਥਿਤ ਪੁਲਿਸ ਹਿਰਾਸਤ, ਲਾਪਤਾ ਅਤੇ ਤਸ਼ੱਦਦ ਦੇ ਮਾਮਲੇ ਮੁੜ ਚਰਚਾ ਵਿੱਚ ਲਿਆਂਦੇ। ਬਾਬਾ ਚਰਨ ਸਿੰਘ ਪਰਿਵਾਰ ਕੇਸ ਵਿੱਚ 2020 ਸਜ਼ਾਵਾਂ ਹੋਈਆਂ, ਅਪੀਲਾਂ ਜਾਰੀ ਹਨ।
ਪੰਜਾਬ ਦੀਆਂ ਉਹ ਮਾਵਾਂ ਜਿਨ੍ਹਾਂ ਦੇ 'ਪੁੱਤਾਂ ਨੂੰ ਨਸ਼ੇ ਖਾ ਗਏ', ਪਰਦੇ ਪਿੱਛੇ ਦੀ ਪੀੜ ਤੇ ਲੜਾਈ ਕਿੰਨੀ ਦਰਦ ਭਰੀ ਹੈ?
ਬੀਬੀਸੀ ਪੰਜਾਬੀ ਨੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਉਨ੍ਹਾਂ ਮਾਵਾਂ ਅਤੇ ਮਹਿਲਾਵਾਂ ਨਾਲ ਗੱਲ ਕੀਤੀ, ਜਿਨ੍ਹਾਂ ਦੇ ਪਰਿਵਾਰਾਂ ਉੱਤੇ ਨਸ਼ਿਆਂ ਨੇ ਕਹਿਰ ਟੁੱਟਿਆ ਹੈ।





















































